• Call: (204) 809 0593

  • 500 Dovercourt Dr,
    Winnipeg, MB, R3Y 1G4

Donate

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਗੁਰੂ ਮਹਾਰਾਜ ਦੀ ਕਿਰਪਾ ਸਦਕਾ ਵਿੰਨੀਪੈਗ
ਸਾਊਥ ਸਿੱਖ ਸੈਂਟਰ ਦੀ ਸੰਗਤ ਵਿੱਚ ਕਾਫੀ ਵਾਧਾ ਹੋ ਗਿਆ ਹੈ
ਅਤੇ 500 Dovercourt ave ਵਾਲੀ ਬਿਲਡਿੰਗ ਸੰਗਤ ਦੀ ਤਾਦਾਦ
ਅਨੁਸਾਰ ਕਾਫੀ ਛੋਟੀ ਹੈ। ਸੰਗਤ ਦੇ ਫੈਸਲੇ ਨਾਲ ਅਸੀਂ ਇਸ ਗੁਰਦੁਆਰਾ ਸਾਹਿਬ ਦੀ ਨਵੀ ਬਿਲਡਿੰਗ 1248 wilkes ave ਤੇ ਸ਼ੁਰੂ ਕੀਤੀ ਹੈ। ਇਸ ਬਿਲਡਿੰਗ ਨੂੰ ਮੁਕੰਮਲ ਕਰਨ ਲਈ
ਮਾਇਆ ਦੀ ਜਰੂਰਤ ਹੈ। ਹੇਠਾਂ ਲਿਖੇ Email ਤੇ ਮਾਇਆ
E transfer ਕਰੋ ਜੀ। ਇਸ ਦੀ ਰਸੀਦ ਆਪ ਜੀ ਨੂੰ ਭੇਜ
ਦਿੱਤੀ ਜਾਵੇਗੀ।

Our Donation Email id is :

nishan_homes@yahoo.ca